Versions
PAV ਯਹੋਯਾਦਾ ਬੁੱਢਾ ਤੇ ਸਮਾਂ ਪੂਰਾ ਹੋਕੇ ਚਲਾਣਾ ਕਰ ਲਿਆ ਅਤੇ ਜਿਸ ਵੇਲੇ ਉਹ ਮੋਇਆ ਤਾਂ ਉਹ ਇੱਕ ਸੌ ਤੀਹਾਂ ਵਰਿਹਾਂ ਦਾ ਸੀ
IRVPA {ਯਹੋਯਾਦਾ ਦੀ ਮੌਤ ਅਤੇ ਯੋਆਸ਼ ਦਾ ਪਤਨ} PS ਯਹੋਯਾਦਾ ਬੁੱਢਾ ਤੇ ਸਮਾ ਪੂਰ ਹੋ ਕੇ ਚਲਾਣਾ ਕਰ ਗਿਆ ਅਤੇ ਜਿਸ ਵੇਲੇ ਉਹ ਦੀ ਮੌਤ ਹੋਈ ਤਾਂ ਉਹ ਇੱਕ ਸੌ ਤੀਹਾਂ ਸਾਲਾਂ ਦਾ ਸੀ