Versions
PAV ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਨ੍ਹਾਂ ਵਿੱਚ ਇੱਕ ਇੱਕ ਕੁਰਸੀ ਦੀ ਲਮਾਈ ਚਾਰ ਹੱਥ ਚੁੜਾਈ ਚਾਰ ਹੱਥ ਅਤੇ ਉੱਚਿਆਈ ਤਿੰਨ ਹੱਥ ਸੀ
IRVPA {ਪਿੱਤਲ ਦੀਆਂ ਕੁਰਸੀਆਂ} PS ਉਸ ਨੇ ਦਸ ਕੁਰਸੀਆਂ ਪਿੱਤਲ ਦੀਆਂ ਬਣਾਈਆਂ। ਉਨ੍ਹਾਂ ਵਿੱਚ ਇੱਕ-ਇੱਕ ਕੁਰਸੀ ਦੀ ਲੰਬਾਈ ਚਾਰ ਹੱਥ, ਚੁੜਾਈ ਚਾਰ ਹੱਥ ਅਤੇ ਉਚਿਆਈ ਤਿੰਨ ਹੱਥ ਸੀ।