Bible Language

1 Kings 1 (HCSB) Holman Christian Standard Bible

Versions

PAV   ਦਾਊਦ ਪਾਤਸ਼ਾਹ ਬੁੱਢਾ ਅਤੇ ਬੁਹਤਿਆਂ ਵਰਿਹਾਂ ਦਾ ਹੋ ਗਿਆ ਅਤੇ ਓਹ ਉਸ ਨੂੰ ਕੱਪੜਿਆਂ ਨਾਲ ਕੱਜਦੇ ਸਨ ਪਰ ਉਹ ਗਰਮ ਨਹੀਂ ਹੁੰਦਾ ਸੀ
IRVPA   {ਰਾਜਾ ਦਾਊਦ ਆਪਣੇ ਬੁਢਾਪੇ ਦੇ ਵਿੱਚ} PS ਦਾਊਦ ਪਾਤਸ਼ਾਹ ਦੀ ਉਮਰ ਜਿਆਦਾ ਹੋ ਜਾਣ ਦੇ ਕਾਰਨ, ਉਸ ਨੂੰ ਜਿਆਦਾ ਕੱਪੜੇ ਪਹਿਨਾਉਣ ਤੇ ਵੀ ਉਹ ਗਰਮ ਨਹੀਂ ਹੁੰਦਾ ਸੀ।