Versions
PAV ਅਰ ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਅਰ ਲਿਖਾਰੀ ਸੀ, ਅਰ ਯਹੀਏਲ ਹਕਮੋਨੀ ਦਾ ਪੁੱਤ੍ਰ ਰਾਜ ਕੁਮਾਰਾਂ ਦੇ ਨਾਲ ਰਹਿੰਦਾ ਸੀ
IRVPA {ਦਾਊਦ ਦੇ ਨਿੱਜ ਸਲਾਹਕਾਰ} PS ਦਾਊਦ ਦਾ ਚਾਚਾ ਯੋਨਾਥਾਨ ਵੀ ਵਜ਼ੀਰ, ਬੁੱਧਵਾਨ ਤੇ ਲਿਖਾਰੀ ਸੀ, ਅਤੇ ਯਹੀਏਲ ਹਕਮੋਨੀ ਦਾ ਪੁੱਤਰ ਰਾਜਕੁਮਾਰਾਂ ਦੇ ਨਾਲ ਰਹਿੰਦਾ ਸੀ