Bible Language

1 Chronicles 25:9 (HCSB) Holman Christian Standard Bible

Versions

PAV   ਪਹਿਲਾ ਗੁਣਾ ਆਸਾਫ ਲਈ ਯੂਸੁਫ ਦਾ ਨਿੱਕਲਿਆ, ਦੂਜਾ ਗਦਾਲਯਾਹ ਦਾ। ਉਹ ਤੇ ਉਹ ਦੇ ਭਰਾ ਤੇ ਪੁੱਤ੍ਰ ਬਾਰਾਂ ਜਣੇ ਸਨ
IRVPA   ਪਹਿਲੀ ਪਰਚੀ ਆਸਾਫ਼ ਲਈ ਯੂਸੁਫ਼ ਦੀ ਨਿੱਕਲੀ, ਦੂਜੀ ਗਦਲਯਾਹ ਦੀ। ਉਹ ਤੇ ਉਹ ਦੇ ਭਰਾ ਤੇ ਪੁੱਤਰ ਬਾਰਾਂ ਜਣੇ ਸਨ