Bible Language

1 Chronicles 10:14 (HCSB) Holman Christian Standard Bible

Versions

PAV   ਪਰ ਯਹੋਵਾਹ ਤੋਂ ਨਾ ਪੁੱਛਿਆ ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ਅਤੇ ਰਾਜ ਨੂੰ ਯਿੱਸੀ ਦੇ ਪੁੱਤ੍ਰ ਦਾਊਦ ਦੇ ਉੱਤੇ ਮੋਹਿਤ ਕਰ ਦਿੱਤਾ।।
IRVPA   ਪਰ ਯਹੋਵਾਹ ਤੋਂ ਸਲਾਹ ਨਾ ਲਈ, ਇਸ ਲਈ ਉਸ ਨੇ ਉਹ ਨੂੰ ਮਾਰ ਸੁੱਟਿਆ ਅਤੇ ਇਸਰਾਏਲ ਦਾ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ। PE