Bible Language

1 Samuel 11:14 (HCSB) Holman Christian Standard Bible

Versions

PAV   ਤਦ ਸਮੂਏਲ ਨੇ ਪਰਜਾ ਨੂੰ ਆਖਿਆ, ਆਓ, ਗਿਲਗਾਲ ਨੂੰ ਚੱਲੀਏ ਭਈ ਉੱਥੇ ਰਾਜ ਨੂੰ ਦੂਜੀ ਵੇਰ ਫੇਰ ਠਹਿਰਾਈਏ
IRVPA   ਤਦ ਸਮੂਏਲ ਨੇ ਪਰਜਾ ਨੂੰ ਆਖਿਆ, ਆਓ, ਅਸੀਂ ਗਿਲਗਾਲ ਨੂੰ ਚੱਲੀਏ ਕਿ ਉੱਥੇ ਰਾਜ ਨੂੰ ਦੂਜੀ ਵਾਰ ਫਿਰ ਸਥਾਪਿਤ ਕਰੀਏ।