Bible Language

1 Chronicles 17:11 (HCSB) Holman Christian Standard Bible

Versions

PAV   ਅਰ ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਰ ਤੈਨੂੰ ਪਿਤਰਾਂ ਦੇ ਕੋਲ ਜਾਣਾ ਪਵੇਗਾ ਤਾਂ ਅਜਿਹਾ ਹੋਵੇਗਾ ਜੋ ਮੈਂ ਤੇਰੇ ਪਿੱਛੋ ਤੇਰੇ ਪੁੱਤ੍ਰਾਂ ਵਿੱਚੋਂ ਤੇਰੇ ਵੰਸ ਨੂੰ ਇਸਥਿਰ ਕਰਾਂਗਾ, ਅਰ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ
IRVPA   ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ,