Bible Language

Ezra 3:3 (HAGGAI_1_7)

Versions

PAV   ਸੋ ਉਨ੍ਹਾਂ ਨੇ ਜਗਵੇਦੀ ਨੂੰ ਉਹ ਦੇ ਥਾਂ ਤੇ ਟਿਕਾਇਆ ਕਿਉਂ ਜੋ ਉਨ੍ਹਾਂ ਨੂੰ ਦੇਸ ਦੇਸ ਦਿਆਂ ਲੋਕਾਂ ਦਾ ਡਰ ਸੀ ਅਤੇ ਓਹ ਉਸ ਦੇ ਉੱਤੇ ਯਹੋਵਾਹ ਲਈ ਹੋਮ ਬਲੀਆਂ ਅਰਥਾਤ ਸਵੇਰ ਤੇ ਸੰਝ ਦੀਆਂ ਹੋਮ ਬਲੀਆਂ ਚੜ੍ਹਾਉਣ ਲੱਗੇ