Bible Language

Judges 16:12 (EZRA_4_5)

Versions

PAV   ਤਦ ਦਲੀਲਾਹ ਨੇ ਕੋਰੀਆਂ ਲੱਜਾਂ ਲੈ ਆਂਦੀਆਂ ਅਤੇ ਉਨ੍ਹਾਂ ਨਾਲ ਉਹ ਨੂੰ ਬੰਨ੍ਹਿਆ ਅਤੇ ਉਹ ਨੂੰ ਆਖਿਆ, ਹੇ ਸਮਸੂਨ, ਫਲਿਸਤੀ ਤੇਰੇ ਉੱਤੇ ਚੜ੍ਹ ਆਏ! ਅਤੇ ਛਹਿਲਾਉਣ ਵਾਲੇ ਕੋਠੜੀ ਵਿੱਚ ਲੁਕੇ ਹੋਏ ਸਨ, ਸੋ ਉਹ ਨੇ ਆਪਣੀਆਂ ਬਾਹਾਂ ਉੱਤੋਂ ਉਨ੍ਹਾਂ ਨੂੰ ਧਾਗੇ ਵਾਂਙੁ ਤੋੜ ਸੁੱਟਿਆ