Versions
PAV ਅਤੇ ਚਸ਼ਮਾ ਫਾਟਕ ਉੱਤੇ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੇ ਕੰਧ ਉਤਾਹਾਂ ਜਾਂਦੀ ਸੀ ਦਾਊਦ ਦੇ ਮਹਿਲ ਦੇ ਉੱਪਰ ਜਲ ਫਾਟਕ ਨੂੰ ਪੂਰਬ ਵੱਲ ਓਹ ਗਏ
IRVPA ਇਹ ਚਸ਼ਮਾ-ਫਾਟਕ ਤੋਂ ਹੋ ਕੇ ਇਹ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੋਂ ਸ਼ਹਿਰਪਨਾਹ ਉੱਪਰ ਵੱਲ ਜਾਂਦੀ ਸੀ, ਦਾਊਦ ਦੇ ਮਹਿਲ ਦੇ ਉੱਪਰੋਂ ਹੋ ਕੇ ਪੂਰਬ ਵੱਲ ਜਲ-ਫਾਟਕ ਨੂੰ ਗਏ। PEPS