Bible Language

Leviticus 27:10 (ERVEN) Easy to Read - English

Versions

PAV   ਉਹ ਉਸ ਨੂੰ ਨਾ ਵਟਾਵੇ, ਨਾ ਮੋੜੇ, ਚੰਗੇ ਦੇ ਵੱਟੇ ਮਾੜਾ ਅਤੇ ਮਾੜੇ ਦੇ ਵੱਟੇ ਚੰਗਾ ਨਾ ਦੇਵੇ ਅਤੇ ਜੇ ਕਦੇ ਉਹ ਕਿਵੇਂ ਪਸੂ ਦੇ ਵੱਟੇ ਹੋਰ ਕੋਈ ਪਸੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤ੍ਰ ਹੋਣ
IRVPA   ਉਹ ਉਸ ਪਸ਼ੂ ਨੂੰ ਨਾ ਬਦਲੇ, ਨਾ ਵਟਾਵੇ, ਨਾ ਤਾਂ ਚੰਗੇ ਦੇ ਬਦਲੇ ਮਾੜਾ ਅਤੇ ਨਾ ਮਾੜੇ ਦੇ ਬਦਲੇ ਚੰਗਾ ਦੇਵੇ ਪਰ ਜੇਕਰ ਉਹ ਕਿਸੇ ਪਸ਼ੂ ਦੇ ਬਦਲੇ ਕੋਈ ਹੋਰ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਠਹਿਰਨਗੇ।