Bible Language

Jeremiah 46:5 (ERVEN) Easy to Read - English

Versions

PAV   ਮੈ ਏਹ ਕਿਉਂ ਵੇਖਿਆ? ਓਹ ਘਾਬਰੇ ਹੋਏ ਹਨ। ਅਤੇ ਪਿਛਾਹਾਂ ਨੂੰ ਮੁੜੇ ਹਨ। ਓਹਨਾਂ ਦੇ ਸੂਰਮੇ ਮਾਰੇ ਗਏ ਹਨ, ਓਹ ਛੇਤੀ ਨਾਲ ਨੱਠ ਗਏ, ਓਹ ਪਿੱਛੇ ਨਹੀਂ ਵੇਖਦੇ, - ਆਲੇ ਦੁਆਲੇ ਭੈ ਹੈ! ਯਹੋਵਾਹ ਦਾ ਵਾਕ ਹੈ।
IRVPA   ਮੈਂ ਇਹ ਕਿਉਂ ਵੇਖਿਆ? ਉਹ ਘਬਰਾਏ ਹੋਏ ਹਨ, ਅਤੇ ਪਿਛਾਹਾਂ ਨੂੰ ਮੁੜੇ ਹਨ। ਉਹਨਾਂ ਦੇ ਸੂਰਮੇ ਮਾਰੇ ਗਏ ਹਨ, ਉਹ ਛੇਤੀ ਨਾਲ ਨੱਠ ਗਏ, ਉਹ ਪਿੱਛੇ ਨਹੀਂ ਵੇਖਦੇ, - ਆਲੇ-ਦੁਆਲੇ ਭੈਅ ਹੈ! ਯਹੋਵਾਹ ਦਾ ਵਾਕ ਹੈ।