Bible Language

Esther 7:7 (ERVEN) Easy to Read - English

Versions

PAV   ਅਤੇ ਪਾਤਸ਼ਾਹ ਕਹਿਰਵਾਨ ਹੋ ਕੇ ਮਧ ਪੀਣ ਵਿੱਚੋਂ ਉੱਠਿਆ ਅਰ ਮਹਿਲ ਦੇ ਬਾਗ ਵਿੱਚ ਚਲਾ ਗਿਆ ਅਤੇ ਹਾਮਾਨ ਅਸਤਰ ਮਲਕਾ ਕੋਲ ਆਪਣੀ ਜਾਨ ਬਖਸ਼ੀ ਲਈ ਖੜਾ ਹੋ ਗਿਆ ਕਿਉਂਕਿ ਉਸ ਨੇ ਵੇਖਿਆ ਕਿ ਪਾਤਸ਼ਾਹ ਨੇ ਮੇਰੇ ਵਿਰੁੱਧ ਬੁਰਿਆਈ ਦਾ ਇਰਾਦਾ ਧਾਰਿਆ ਹੈ
IRVPA   ਅਤੇ ਰਾਜਾ ਗੁੱਸੇ ਨਾਲ ਭਰ ਗਿਆ ਅਤੇ ਮਧ ਪੀਣੀ ਛੱਡ ਕੇ ਉੱਠਿਆ ਅਤੇ ਸ਼ਾਹੀ ਬਾਗ਼ ਵਿੱਚ ਚਲਾ ਗਿਆ ਪਰ ਹਾਮਾਨ ਰਾਣੀ ਅਸਤਰ ਕੋਲ ਆਪਣੀ ਜਾਨ ਬਖ਼ਸ਼ਾਉਣ ਲਈ ਖੜ੍ਹਾ ਹੋ ਗਿਆ, ਕਿਉਂਕਿ ਉਸ ਨੇ ਵੇਖਿਆ ਕਿ ਰਾਜਾ ਨੇ ਮੇਰੀ ਹਾਨੀ ਕਰਨ ਦਾ ਇਰਾਦਾ ਬਣਾ ਲਿਆ ਹੈ।