Bible Language

1 Kings 7:3 (ERVEN) Easy to Read - English

Versions

PAV   ਉਹ ਬਾਲਿਆਂ ਦੇ ਉਪਰਲੀ ਵੱਲੋਂ ਦਿਆਰ ਨਾਲ ਕੱਜਿਆ ਗਿਆ ਜਿਹੜੇ ਪੰਤਾਲੀਆਂ ਥੰਮ੍ਹਾਂ ਉੱਤੇ ਸਨ ਅਤੇ ਇੱਕ ਇੱਕ ਪਾਲ ਵਿੱਚ ਪੰਦਰਾਂ ਪੰਦਰਾ ਸਨ
IRVPA   ਉਹ ਬਾਲਿਆਂ ਦੇ ਉੱਪਰਲੀ ਵੱਲੋਂ ਦਿਆਰ ਨਾਲ ਢੱਕਿਆ ਗਿਆ ਜਿਹੜੇ ਪੰਤਾਲੀਆਂ ਥੰਮਾਂ ਉੱਤੇ ਸਨ ਅਤੇ ਇੱਕ-ਇੱਕ ਕਤਾਰ ਵਿੱਚ ਪੰਦਰਾਂ-ਪੰਦਰਾਂ ਸਨ।