Bible Language

1 Kings 7:24 (ERVEN) Easy to Read - English

Versions

PAV   ਉਸ ਦੇ ਕੰਢੇ ਦੇ ਹੇਠ ਆਲੇ ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ ਜਿਹੜੇ ਸਾਗਰੀ ਹੌਦ ਦੇ ਚੁਫੇਰੇ ਸਨ। ਗੋਲੇ ਦੋਹ ਪਾਲਾਂ ਵਿੱਚ ਸਨ ਅਤੇ ਓਹ ਉਸ ਦੇ ਨਾਲ ਹੀ ਢਾਲੇ ਹੋਏ ਸਨ
IRVPA   ਉਸ ਦੇ ਕੰਢੇ ਦੇ ਹੇਠ ਆਲੇ-ਦੁਆਲੇ ਗੋਲੇ ਇੱਕ ਹੱਥ ਵਿੱਚ ਦਸ ਸਨ, ਜਿਹੜੇ ਸਾਗਰੀ ਹੌਦ ਦੇ ਚੁਫ਼ੇਰੇ ਸਨ। ਗੋਲੇ ਦੋ ਕਤਾਰਾਂ ਵਿੱਚ ਸਨ ਅਤੇ ਉਹ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।