Versions
PAV ਅਤੇ ਮਾਕੀਰ ਨੇ ਹੁੱਪੀਮ ਤੇ ਸੁੱਪੀਮ ਤੋਂ ਇੱਕ ਤੀਵੀਂ ਵਿਆਹ ਲਈ ਜਿਹ ਦੀ ਭੈਣ ਦਾ ਨਾਉਂ ਮਅਕਾਹ ਸੀ। ਦੂਜੇ ਦਾ ਨਾਉਂ ਸਲਾਫਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ
IRVPA ਮਾਕੀਰ ਨੇ ਹੁੱਪੀਮ ਤੇ ਸ਼ੁੱਪੀਮ ਇੱਕ ਔਰਤ ਵਿਆਹ ਲਈ ਜਿਹ ਦੀ ਭੈਣ ਦਾ ਨਾਮ ਮਅਕਾਹ ਸੀ। ਦੂਜੇ ਦਾ ਨਾਮ ਸਲਾਫ਼ਹਾਦ ਸੀ ਅਤੇ ਸਲਾਫਹਾਦ ਦੀਆਂ ਧੀਆਂ ਹੀ ਸਨ।