Bible Language

Leviticus 13:58 (ASV) American Standard Version

Versions

PAV   ਅਤੇ ਉਹ ਲੀੜਾ ਭਾਵੇਂ ਤਾਣੀ, ਭਾਵੇਂ ਉੱਣਨੀ, ਯਾ ਕੋਈ ਵਸਤ ਚੰਮ ਦੀ ਭਾਵੇਂ ਹੋਵੇ ਜੋ ਤੂੰ ਧੋਵੇਂ, ਜੇ ਉਹ ਰੋਗ ਉਨ੍ਹਾਂ ਵਿੱਚੋਂ ਹਟ ਜਾਵੇ ਤਾਂ ਉਹ ਦੂਜੀ ਵਾਰ ਧੋਤਾ ਜਾਵੇ ਅਤੇ ਸ਼ੁੱਧ ਹੋ ਜਾਏ
IRVPA   ਜੇਕਰ ਉਹ ਕੱਪੜਾ ਜਿਸ ਦੀ ਤਾਣੀ ਜਾਂ ਉੱਣਨੀ ਵਿੱਚ ਕੋਈ ਰੋਗ ਹੋਵੇ ਜਾਂ ਚਮੜੇ ਦੀ ਕੋਈ ਵਸਤੂ ਹੋਵੇ, ਜਦ ਉਹ ਧੋਤੀ ਜਾਵੇ ਅਤੇ ਰੋਗ ਉਸ ਵਿੱਚੋਂ ਹੱਟ ਜਾਵੇ ਤਾਂ ਉਹ ਦੂਜੀ ਵਾਰ ਧੋਤੀ ਜਾਵੇ ਅਤੇ ਉਹ ਸ਼ੁੱਧ ਹੋ ਜਾਵੇਗੀ। PEPS