Bible Language

Hosea 9:3 (ASV) American Standard Version

Versions

PAV   ਓਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ, ਪਰ ਅਫ਼ਰਾਈਮ ਮਿਸਰ ਨੂੰ ਮੁੜੇਗਾ, ਅਤੇ ਓਹ ਅੱਸ਼ੂਰ ਵਿੱਚ ਅੱਸ਼ੁਧ ਚੀਜ਼ਾਂ ਖਾਣਗੇ।
IRVPA   ਉਹ ਯਹੋਵਾਹ ਦੇ ਦੇਸ ਵਿੱਚ ਨਾ ਵੱਸਣਗੇ,
ਪਰ ਇਫ਼ਰਾਈਮ ਮਿਸਰ ਨੂੰ ਮੁੜੇਗਾ,
ਅਤੇ ਉਹ ਅੱਸ਼ੂਰ ਵਿੱਚ ਅਸ਼ੁੱਧ ਚੀਜ਼ਾਂ * ਮੂਸਾ ਦੀ ਬਿਵਸਥਾ ਅਨੁਸਾਰ ਕੁਝ ਭੋਜਨ ਅਸ਼ੁੱਧ ਹੋਣ ਦੇ ਕਾਰਨ ਖਾਣ ਦੀ ਮਨਾਹੀ ਸੀ ਖਾਣਗੇ।