Bible Language

Ezekiel 35:15 (ASV) American Standard Version

Versions

PAV   ਜਿਦਾਂ ਤੂੰ ਇਸਰਾਏਲ ਦੇ ਘਰਾਣੇ ਦੀ ਮਿਲਖ ਲਈ, ਏਸ ਲਈ ਕਿ ਉਹ ਉਜਾੜ ਸੀ ਅਨੰਦ ਕੀਤਾ, ਏਦਾਂ ਹੀ ਮੈਂ ਤੇਰੇ ਨਾਲ ਕਰਾਂਗਾ। ਹੇ ਸ਼ਈਰ ਪਰਬਤ, ਤੂੰ ਅਤੇ ਸਾਰੇ ਅਦੋਮ ਉੱਕੇ ਵਿਰਾਨ ਹੋਵੋਗੇ ਅਤੇ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।