Bible Language

2 Samuel 14:16 (ASV) American Standard Version

Versions

PAV   ਕਿਉਂ ਜੋ ਪਾਤਸ਼ਾਹ ਅਵਸ਼ ਸੁਣ ਕੇ ਆਪਣੀ ਟਹਿਲਣ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤ੍ਰ ਨੂੰ ਪਰਮੇਸ਼ੁਰ ਦੀ ਦਿੱਤੀ ਹੋਈ ਪੱਤੀ ਵਿੱਚੋਂ ਕੱਢ ਕੇ ਵੱਢਿਆ ਚਾਹੁੰਦਾ ਹੈ ਛੁਡਾਵੇਗਾ
IRVPA   ਕਿਉਂ ਜੋ ਰਾਜਾ ਜ਼ਰੂਰ ਸੁਣ ਕੇ ਆਪਣੀ ਦਾਸੀ ਨੂੰ ਉਸ ਮਨੁੱਖ ਦੇ ਹੱਥੋਂ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਪਰਮੇਸ਼ੁਰ ਦੇ ਦਿੱਤੇ ਹੋਏ ਭਾਗ ਵਿੱਚੋਂ ਕੱਢ ਕੇ ਮਾਰਨਾ ਚਾਹੁੰਦੇ ਹਨ, ਛੁਡਾਵੇਗਾ।