Bible Language

2 Kings 8:1 (ASV) American Standard Version

Versions

PAV   ਅਲੀਸ਼ਾ ਨੇ ਉਸ ਤੀਵੀਂ ਨੂੰ ਜਿਹ ਦੇ ਪੁੱਤ੍ਰ ਨੂੰ ਉਸ ਨੇ ਜੁਆਲਿਆ ਸੀ ਆਖਿਆ ਕਿ ਉੱਠ ਅਰ ਆਪਣੇ ਟੱਬਰ ਸਣੇ ਪੈਂਡਾ ਕਰ ਅਰ ਜਿੱਥੇ ਕਿਤੇ ਤੂੰ ਵੱਸ ਸੱਕੇਂ ਜਾ ਵੱਸ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਤੇ ਨਾਲੇ ਉਹ ਇਸ ਦੇਸ ਉੱਤੇ ਸੱਤ ਵਰਹੇ ਰਹੇਗਾ
IRVPA   {ਸ਼ੂਨੰਮੀ ਔਰਤ ਦੀ ਭੂਮੀ ਵਾਪਸ ਕੀਤਾ ਜਾਣਾ} PS ਅਲੀਸ਼ਾ ਨੇ ਉਸ ਔਰਤ ਨੂੰ ਜਿਸ ਦੇ ਪੁੱਤਰ ਨੂੰ ਉਸ ਨੇ ਜ਼ਿੰਦਾ ਕੀਤਾ ਸੀ ਆਖਿਆ ਕਿ ਉੱਠ ਅਤੇ ਆਪਣੇ ਪਰਿਵਾਰ ਸਮੇਤ ਜਾ ਅਤੇ ਜਿੱਥੇ ਕਿਤੇ ਤੂੰ ਵੱਸ ਸਕੇਂ ਉੱਥੇ ਵੱਸ ਜਾ ਕਿਉਂ ਜੋ ਯਹੋਵਾਹ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ ਅਤੇ ਉਹ ਇਸ ਦੇਸ਼ ਉੱਤੇ ਸੱਤ ਸਾਲ ਰਹੇਗਾ।