Bible Language

Nehemiah 12:39 (AKJV) American King James Version

Versions

PAV   ਅਤੇ ਅਫਰਾਈਮੀ ਫਾਟਕ ਤੋਂ ਉਤਾਹਾਂ ਅਤੇ ਪੁਰਾਣੇ ਫਾਟਕ ਉੱਤੇ ਅਤੇ ਮੱਛੀ ਫਾਟਕ ਉੱਤੇ ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਅਤੇ ਭੇਡ ਫਾਟਕ ਤੀਕ ਓਹ ਬੰਦੀ ਖ਼ਾਨੇ ਦੇ ਫਾਟਕ ਵਿੱਚ ਖੜੇ ਹੋ ਗਏ
IRVPA   ਅਤੇ ਇਫ਼ਰਾਈਮੀ ਫਾਟਕ, ਅਤੇ ਪੁਰਾਣੇ ਫਾਟਕ, ਅਤੇ ਮੱਛੀ ਫਾਟਕ, ਅਤੇ ਹਨਨੇਲ ਦੇ ਬੁਰਜ ਅਤੇ ਹੰਮੇਆਹ ਦੇ ਬੁਰਜ ਤੋਂ ਹੁੰਦੇ ਹੋਏ ਭੇਡ-ਫਾਟਕ ਤੱਕ ਗਏ ਅਤੇ ਕੈਦਖ਼ਾਨੇ ਦੇ ਫਾਟਕ ਕੋਲ ਖੜ੍ਹੇ ਹੋ ਗਏ।