Bible Language

Leviticus 7:16 (AKJV) American King James Version

Versions

PAV   ਪਰ ਜੇ ਉਸ ਦੀ ਭੇਟ ਦੀ ਬਲੀ ਕੋਈ ਸੁੱਖਣਾ ਹੋਵੇ, ਯਾ ਪ੍ਰਸਿੰਨਤਾ ਦੀ ਭੇਟ ਹੋਵੇ, ਤਾਂ ਉਹ ਉਸੇ ਦਿਨ ਜਿਸ ਦੇ ਵਿੱਚ ਉਹ ਆਪਣੀ ਬਲੀ ਚੜ੍ਹਾਉਂਦਾ ਹੈ ਖਾਧੀ ਜਾਏ, ਅਤੇ ਜੋ ਰਹੇ ਸੋ ਦੂਜੇ ਦਿਨ ਭੀ ਖਾਧਾ ਜਾਏ
IRVPA   ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾਂ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਜੇ ਦਿਨ ਵੀ ਖਾਧਾ ਜਾਵੇ।