Versions
PAV ਅਤੇ ਜੇ ਉਹ ਇੱਕ ਮਹੀਨੇ ਤੋਂ ਲੈਕੇ ਪੰਜਾਂ ਵਰਿਹਾਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ ਪੰਜ ਰੁਪਏ ਅਤੇ ਤੇਰਾ ਮੁੱਲ ਇਸਤ੍ਰੀ ਦਾ ਚਾਂਦੀ ਦੇ ਤਿੰਨ ਰੁਪਏ ਹੋਵੇਗਾ
IRVPA ਜੇਕਰ ਉਸ ਦੀ ਉਮਰ ਇੱਕ ਮਹੀਨੇ ਤੋਂ ਲੈ ਕੇ ਪੰਜ ਸਾਲ ਤੱਕ ਹੋਵੇ ਤਾਂ ਤੇਰਾ ਮੁੱਲ ਮੁੰਡੇ ਦੇ ਲਈ ਪੰਜ ਸ਼ਕੇਲ ਚਾਂਦੀ ਅਤੇ ਕੁੜੀ ਦੇ ਲਈ ਤਿੰਨ ਸ਼ਕੇਲ ਚਾਂਦੀ ਹੋਵੇ।