Bible Language

Leviticus 27:28 (AKJV) American King James Version

Versions

PAV   ਤਦ ਭੀ ਕੋਈ ਸੁੱਖੀ ਹੋਈ ਵਸਤ ਜੋ ਕੋਈ ਮਨੁੱਖ ਆਪਣੇ ਮਾਲ ਵਿੱਚੋਂ ਯਹੋਵਾਹ ਦੇ ਅੱਗੇ ਸੁੱਟੇ, ਭਾਵੇਂ ਕੋਈ ਮਨੁੱਖ, ਭਾਵੇਂ ਪਸੂ, ਭਾਵੇਂ ਆਪਣੀ ਪੱਤੀ ਦੀ ਪੈਲੀ, ਸੋ ਵੇਚੀ ਨਾ ਜਾਏ, ਨਾ ਮੋੜੀ। ਸੱਭੇ ਸੁੱਖੀਆਂ ਹੋਈਆਂ ਵਸਤਾ ਯਹੋਵਾਹ ਦੇ ਅੱਗੇ ਅੱਤ ਪਵਿੱਤ੍ਰ ਹਨ
IRVPA   ਪਰ ਆਪਣੀਆਂ ਸਾਰੀਆਂ ਵਸਤੂਆਂ ਵਿੱਚੋਂ ਜੋ ਕੁਝ ਕੋਈ ਮਨੁੱਖ ਯਹੋਵਾਹ ਦੇ ਅੱਗੇ ਸੁੱਖੇ, ਭਾਵੇਂ ਮਨੁੱਖ ਹੋਵੇ, ਭਾਵੇਂ ਪਸ਼ੂ, ਭਾਵੇਂ ਉਸ ਦੀ ਆਪਣੀ ਨਿੱਜ-ਭੂਮੀ ਦਾ ਖੇਤ ਹੋਵੇ, ਅਜਿਹੀ ਅਰਪਣ ਕੀਤੀ ਹੋਈ ਕੋਈ ਵੀ ਵਸਤੂ ਨਾ ਤਾਂ ਵੇਚੀ ਜਾਵੇ ਅਤੇ ਨਾ ਛੁਡਾਈ ਜਾਵੇ। ਸਾਰੀਆਂ ਸੁੱਖੀਆਂ ਹੋਈਆਂ ਵਸਤੂਆਂ ਯਹੋਵਾਹ ਦੇ ਅੱਗੇ ਅੱਤ ਪਵਿੱਤਰ ਹਨ।