Bible Language

Leviticus 25:8 (AKJV) American King James Version

Versions

PAV   ਅਤੇ ਤੈਂ ਵਰਿਹਾਂ ਦੇ ਸੱਤ ਸਬਤ ਗਿਣਨੇਂ, ਅਰਥਾਤ ਸੱਤੇ ਸੱਤ ਵਰਹੇ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਵਰਿਹਾਂ ਦਾ ਵੇਲਾ ਸੋ ਤੇਰੇ ਲਈ ਉਣੰਜਾ ਵਰਹੇ ਹੋਣ
IRVPA   ਤੂੰ ਸਾਲ ਦੇ ਸੱਤ ਸਬਤ ਗਿਣ ਲਵੀਂ ਅਰਥਾਤ ਸੱਤ ਗੁਣਾ ਸੱਤ ਸਾਲ ਅਤੇ ਇਨ੍ਹਾਂ ਸੱਤਾਂ ਸਬਤਾਂ ਦੇ ਸਾਲਾਂ ਦਾ ਸਮਾਂ ਉਣੰਜਾ ਸਾਲ ਹੋਵੇਗਾ।