Versions
PAV ਅਤੇ ਜੇ ਕਦੀ ਤੇਰਾ ਭਰਾ ਕੰਗਾਲ ਬਣ ਗਿਆ ਹੋਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਦੀ ਸਮ੍ਹਾਲ ਰੱਖੀਂ, ਹਾਂ, ਓਪਰੇ ਅਤੇ ਪਰਾਹੁਣੇ ਵਾਂਙੁ ਉਹ ਤੇਰੇ ਨਾਲ ਵੱਸੇ
IRVPA {ਕੰਗਾਲਾਂ ਨੂੰ ਉਧਾਰ ਦੇਣਾ} PS ਜੇਕਰ ਤੇਰਾ ਭਰਾ ਕੰਗਾਲ ਹੋ ਜਾਵੇ ਅਤੇ ਉਸ ਦਾ ਹੱਥ ਤੰਗ ਹੋਵੇ ਤਾਂ ਤੂੰ ਉਸ ਨੂੰ ਸੰਭਾਲੀਂ, ਉਹ ਪਰਦੇਸੀ ਜਾਂ ਪ੍ਰਾਹੁਣੇ ਦੀ ਤਰ੍ਹਾਂ ਤੇਰੇ ਨਾਲ ਰਹੇ।