Bible Language

Judges 1:29 (AKJV) American King James Version

Versions

PAV   ਇਫ਼ਰਾਈਮ ਨੇ ਭੀ ਓਹਨਾਂ ਕਨਾਨੀਆਂ ਨੂੰ ਜੋ ਗਜ਼ਰ ਵਿੱਚ ਵੱਸਦੇ ਸਨ ਨਾ ਕੱਢਿਆ ਸੋ ਕਨਾਨੀ ਗਜ਼ਰ ਦਿਆਂ ਵਾਸੀਆਂ ਦੇ ਵਿੱਚਕਾਰ ਵੱਸਦੇ ਰਹੇ।।
IRVPA   ਇਫ਼ਰਾਈਮ ਨੇ ਵੀ ਗਜ਼ਰ ਵਿੱਚ ਰਹਿਣ ਵਾਲੇ ਕਨਾਨੀਆਂ ਨੂੰ ਨਾ ਕੱਢਿਆ, ਇਸ ਲਈ ਕਨਾਨੀ ਗਜ਼ਰ ਵਿੱਚ ਉਨ੍ਹਾਂ ਦੇ ਵਿਚਕਾਰ ਹੀ ਵੱਸਦੇ ਰਹੇ। PEPS