Bible Language

Judges 19:9 (AKJV) American King James Version

Versions

PAV   ਜਦ ਉਹ ਮਨੁੱਖ ਅਤੇ ਉਹ ਦੀ ਸੁਰੀਤ ਅਰ ਉਹ ਦਾ ਟਹਿਲੂਆ ਸਾਰੇ ਉੱਠੇ ਜੋ ਵਿਦਿਆ ਹੋਈਏ ਤਾਂ ਛੋਕਰੀ ਦੇ ਪਿਉ ਉਹ ਦੇ ਸਹੁਰੇ ਨੇ ਉਹ ਨੂੰ ਆਖਿਆ, ਵੇਖ, ਤਿਕਾਲਾਂ ਹੁੰਦੀਆਂ ਜਾਂਦੀਆਂ ਹਨ ਅਤੇ ਮੈਂ ਤੁਹਾਡੇ ਤਰਲੇ ਕਰਨਾ ਜੋ ਰਾਤ ਤੁਸੀਂ ਇੱਥੇ ਰਹੋ। ਵੇਖੋ, ਦਿਨ ਲਹਿੰਦਾ ਜਾਂਦਾ ਹੈ। ਰਹਿ ਪਓ ਭਈ ਤੇਰਾ ਮਨ ਅਨੰਦ ਹੋਵੇ ਅਤੇ ਮਨ੍ਹੇਰੇ ਹੀ ਉੱਠ ਕੇ ਆਪਣੇ ਰਾਹ ਤੁਰ ਪਓ ਜੋ ਤੂੰ ਆਪਣੇ ਡੇਰੇ ਵਲ ਵਿਦਿਆ ਹੋਵੇਂ
IRVPA   ਜਦ ਉਹ ਮਨੁੱਖ ਆਪਣੀ ਰਖ਼ੈਲ ਅਤੇ ਸੇਵਕ ਦੇ ਨਾਲ ਵਿਦਿਆ ਹੋਣ ਲਈ ਉੱਠਿਆ ਤਦ ਉਸ ਦੇ ਸਹੁਰੇ ਅਰਥਾਤ ਉਸ ਇਸਤਰੀ ਦੇ ਪਿਤਾ ਨੇ ਉਸ ਨੂੰ ਕਿਹਾ, “ਵੇਖ, ਦਿਨ ਢੱਲਣ ਵਾਲਾ ਹੈ ਅਤੇ ਸ਼ਾਮ ਹੁੰਦੀ ਜਾਂਦੀ ਹੈ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਰਾਤ ਇੱਥੇ ਹੀ ਰਹੋ। ਵੇਖੋ, ਦਿਨ ਢਲਦਾ ਜਾਂਦਾ ਹੈ। ਇਸ ਲਈ ਇੱਥੇ ਹੀ ਰਹੋ ਅਤੇ ਅਨੰਦ ਹੋਵੇ ਅਤੇ ਸਵੇਰੇ ਹੀ ਉੱਠ ਕੇ ਆਪਣੇ ਰਾਹ ਪੈ ਜਾਣਾ ਤਾਂ ਜੋ ਤੂੰ ਆਪਣੇ ਡੇਰੇ ਵੱਲ ਵਿਦਿਆ ਹੋਵੇਂ।” PEPS