Bible Language

Judges 19:10 (AKJV) American King James Version

Versions

PAV   ਪਰ ਉਸ ਰਾਤ ਰਹਿਣ ਵਿੱਚ ਉਹ ਮਨੁੱਖ ਰਾਜ਼ੀ ਨਾ ਹੋਇਆ ਸੋ ਵਿਦਾ ਹੋ ਕੇ ਉੱਠ ਤੁਰਿਆ ਅਤੇ ਯਬੂਸ ਦੇ ਲਾਗੇ ਅੱਪੜ ਪਿਆ ਜਿਹ ਨੂੰ ਯਰੂਸ਼ਲਮ ਆਖਦੇ ਹਨ ਅਤੇ ਉਹ ਦੇ ਨਾਲ ਦੋਵੇਂ ਖੋਤੇ ਕਾਠੀ ਪਈ ਅਤੇ ਸੁਰੀਤ ਵੀ ਉਹ ਦੇ ਨਾਲ ਸੀ
IRVPA   ਪਰ ਉਸ ਰਾਤ ਰਹਿਣ ਲਈ ਉਹ ਮਨੁੱਖ ਰਾਜ਼ੀ ਨਾ ਹੋਇਆ, ਇਸ ਲਈ ਵਿਦਿਆ ਹੋ ਕੇ ਚੱਲ ਪਿਆ ਅਤੇ ਯਬੂਸ ਦੇ ਨੇੜੇ ਜਿਸ ਨੂੰ ਯਰੂਸ਼ਲਮ ਕਹਿੰਦੇ ਹਨ, ਪਹੁੰਚ ਗਿਆ। ਕਾਠੀ ਪਾਏ ਹੋਏ ਦੋਵੇਂ ਗਧੇ ਅਤੇ ਉਸ ਦੀ ਰਖ਼ੈਲ ਵੀ ਉਸ ਦੇ ਨਾਲ ਸੀ।