Bible Language

Judges 13:15 (AKJV) American King James Version

Versions

PAV   ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, ਅਸੀਂ ਤੈਨੂੰ ਅਟਕਾ ਛੱਡੀਏ ਭਈ ਅਸੀਂ ਤੇਰੇ ਲਈ ਇੱਕ ਪਠੋਰਾ ਤਿਆਰ ਕਰੀਏ
IRVPA   ਤਦ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਕਿਹਾ, “ਅਸੀਂ ਤੁਹਾਨੂੰ ਥੋੜ੍ਹੀ ਦੇਰ ਰੋਕਣਾ ਚਾਹੁੰਦੇ ਹਾਂ ਤਾਂ ਜੋ ਅਸੀਂ ਤੁਹਾਡੇ ਲਈ ਇੱਕ ਮੇਮਣਾ ਤਿਆਰ ਕਰੀਏ।”