Bible Language

Jeremiah 16:3 (AKJV) American King James Version

Versions

PAV   ਕਿਉਂ ਜੋ ਯਹੋਵਾਹ ਓਹਨਾਂ ਪੁੱਤ੍ਰਾਂ ਵਿਖੇ ਅਤੇ ਓਹਨਾਂ ਧੀਆਂ ਵਿਖੇ ਜਿਹੜੇ ਏਸ ਅਸਥਾਨ ਵਿੱਚ ਜੰਮੇ ਓਹਨਾਂ ਦੀਆਂ ਮਾਵਾਂ ਲਈ ਜਿਨ੍ਹਾਂ ਨੇ ਓਹਨਾਂ ਨੂੰ ਜਣਿਆ ਅਤੇ ਓਹਨਾਂ ਦੇ ਪੇਵਾਂ ਲਈ ਜਿਨ੍ਹਾਂ ਤੋਂ ਓਹ ਜੰਮੇ ਐਉਂ ਆਖਦਾ ਹੈ,
IRVPA   ਕਿਉਂ ਜੋ ਯਹੋਵਾਹ ਉਹਨਾਂ ਪੁੱਤਰਾਂ ਬਾਰੇ ਅਤੇ ਉਹਨਾਂ ਧੀਆਂ ਬਾਰੇ ਜਿਹੜੇ ਇਸ ਸਥਾਨ ਵਿੱਚ ਜੰਮੇ ਉਹਨਾਂ ਦੀਆਂ ਮਾਵਾਂ ਲਈ ਜਿਹਨਾਂ ਨੇ ਉਹਨਾਂ ਨੂੰ ਜਣਿਆ ਅਤੇ ਉਹਨਾਂ ਦੇ ਪਿਤਾਵਾਂ ਲਈ ਜਿਹਨਾਂ ਤੋਂ ਉਹ ਜੰਮੇ ਇਸ ਤਰ੍ਹਾਂ ਆਖਦਾ ਹੈ,