Bible Language

Habakkuk 3:3 (AKJV) American King James Version

Versions

PAV   ਪਰਮੇਸ਼ੁਰ ਤੇਮਾਨ ਤੋਂ ਆਇਆ, ਪਵਿੱਤਰ ਪੁਰਖ ਪਾਰਾਨ ਦੇ ਪਰਬਤ ਤੋਂ।। ਸਲਹ।। ਉਹ ਦੀ ਮਹਿਮਾ ਨੇ ਅਕਾਸ਼ ਨੂੰ ਕੱਜਿਆ, ਅਤੇ ਧਰਤੀ ਉਹ ਦੀ ਉਸਤਤ ਨਾਲ ਭਰੀ ਹੋਈ ਸੀ।
IRVPA   ਪਰਮੇਸ਼ੁਰ ਤੇਮਾਨ * ਏਦੋਮ ਦੇਸ ਦਾ ਜ਼ਿਲ੍ਹਾ ਜੋ ਯਹੂਦਿਆ ਦੇ ਦੱਖਣ ਵਿੱਚ ਹੈ ਤੋਂ ਆਇਆ,
ਪਵਿੱਤਰ ਪ੍ਰਭੂ ਪਾਰਾਨ ਪਹਾੜੀ ਖੇਤਰ ਉਜਾੜ ਦਾ ਸਥਾਨ ਦੇ ਪਰਬਤ ਤੋਂ ਸਲਹ
ਉਹ ਦੀ ਮਹਿਮਾ ਨੇ ਅਕਾਸ਼ ਨੂੰ ਢੱਕਿਆ ਹੋਇਆ ਹੈ,
ਅਤੇ ਧਰਤੀ ਉਹ ਦੀ ਉਸਤਤ ਨਾਲ ਭਰਪੂਰ ਹੋਈ।