Bible Language

Ezekiel 40:15 (AKJV) American King James Version

Versions

PAV   ਅਤੇ ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡੇਉੜੀ ਦੇ ਸਾਹਮਣੇ ਤੀਕਰ ਪੰਜਾਹ ਹੱਥਾਂ ਦੇ ਥੰਮਾਂ ਦੀ ਵਿੱਥ ਸੀ
IRVPA   ਲਾਂਘੇ ਦੇ ਫਾਟਕ ਦੇ ਸਾਹਮਣੇ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਦੇ ਸਾਹਮਣੇ ਤੱਕ, ਪੰਜਾਹ ਹੱਥਾਂ ਦਾ ਫ਼ਾਸਲਾ ਸੀ।