Bible Language

Ezekiel 19:5 (AKJV) American King James Version

Versions

PAV   ਜਦੋਂ ਸ਼ੀਹਣੀ ਨੇ ਵੇਖਿਆ, ਕਿ ਉਹ ਉਸ ਦੀ ਉਡੀਕ ਵਿੱਚ ਸੀ, ਅਤੇ ਉਹ ਦੀ ਆਸ ਟੁਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਕਰ ਦਿੱਤਾ।
IRVPA   ਜਦੋਂ ਸ਼ੇਰਨੀ ਨੇ ਵੇਖਿਆ, ਕਿਉਂਕਿ ਉਹ ਨੇ ਉਸ ਦੀ ਉਡੀਕ ਕੀਤੀ ਸੀ, ਅਤੇ ਉਹ ਦੀ ਆਸ ਟੁੱਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਬਣਾਇਆ।