Bible Language

Ezekiel 16:33 (AKJV) American King James Version

Versions

PAV   ਲੋਕੀ ਸਾਰੀਆਂ ਕੰਜਰੀਆਂ ਨੂੰ ਸੁਗਾਤਾਂ ਦਿੰਦੇ ਹਨ ਪਰ ਤੂੰ ਆਪਣੇ ਯਾਰਾਂ ਨੂੰ ਸੁਗਾਤਾਂ ਤੇ ਢੋਏ ਦਿੰਦੀ ਹੈਂ ਤਾਂ ਜੋ ਓਹ ਚੁਫੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਜ਼ਨਾਹ ਕਰਨ
IRVPA   ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ, ਪਰ ਤੂੰ ਆਪਣੇ ਮਿੱਤਰਾਂ ਨੂੰ ਤੋਹਫ਼ੇ ਅਤੇ ਰਿਸ਼ਵਤ ਦਿੰਦੀ ਹੈਂ, ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ।