Bible Language

Ecclesiastes 5:11 (AKJV) American King James Version

Versions

PAV   ਜਾਂ ਮਾਲ ਦਾ ਵਾਧਾ ਹੁੰਦਾ ਹੈ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ, ਅਤੇ ਇਸ ਨਾਲੋਂ ਉਹ ਦੇ ਮਾਲਕ ਨੂੰ ਹੋਰ ਕੀ ਲਾਭ ਹੈ ਜੋ ਉਹ ਨੂੰ ਅੱਖੀਆਂ ਨਾਲ ਵੇਖੇ?
IRVPA   ਜਦ ਮਾਲ-ਧਨ ਦਾ ਵਾਧਾ ਹੁੰਦਾ ਹੈ ਤਾਂ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ ਅਤੇ ਉਸ ਦੇ ਮਾਲਕ ਨੂੰ ਇਸ ਨਾਲੋਂ ਹੋਰ ਕੀ ਲਾਭ ਹੈ ਕਿ ਉਹ ਨੂੰ ਆਪਣੀਆਂ ਅੱਖਾਂ ਨਾਲ ਵੇਖੇ? PEPS