Bible Language

Deuteronomy 24:4 (AKJV) American King James Version

Versions

PAV   ਤਾਂ ਉਹ ਦਾ ਪਹਿਲਾ ਮਾਲਕ ਜਿਸ ਨੇ ਓਹ ਨੂੰ ਕੱਢ ਦਿੱਤਾ ਸੀ ਓਹ ਨੂੰ ਆਪਣੀ ਤੀਵੀਂ ਬਣਾਉਣ ਲਈ ਜਦ ਕਿ ਓਹ ਭ੍ਰਿਸ਼ਟ ਹੋ ਚੁੱਕੀ ਫੇਰ ਨਹੀਂ ਲੈ ਸੱਕਦਾ ਕਿਉਂ ਜੋ ਫੇਰ ਏਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਉ ਤੁਸੀਂ ਉਸ ਧਰਤੀ ਤੋਂ ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ ਪਾਪ ਨਾ ਕਰਾਓ।।
IRVPA   ਤਾਂ ਉਸ ਦਾ ਪਹਿਲਾ ਪਤੀ, ਜਿਸ ਨੇ ਉਹ ਨੂੰ ਕੱਢ ਦਿੱਤਾ ਸੀ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਨਹੀਂ ਲੈ ਸਕਦਾ, ਜਦ ਕਿ ਉਹ ਭਰਿਸ਼ਟ ਹੋ ਚੁੱਕੀ ਹੈ, ਕਿਉਂ ਜੋ ਇਹ ਯਹੋਵਾਹ ਦੇ ਸਨਮੁਖ ਇੱਕ ਘਿਣਾਉਣਾ ਕੰਮ ਹੈ। ਇਸ ਤਰ੍ਹਾਂ ਤੁਸੀਂ ਉਸ ਦੇਸ਼ ਨੂੰ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਪਾਪੀ ਨਾ ਬਣਾਇਓ। PS