Bible Language

Deuteronomy 1 (AKJV) American King James Version

Versions

PAV   ਏਹ ਓਹ ਗੱਲਾਂ ਹਨ ਜਿਹੜੀਆਂ ਮੂਸਾ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰਲੀ ਉਜਾੜ ਵਿੱਚ ਸੂਫ਼ ਦੇ ਅੱਗੇ ਅਰਾਬਾਹ ਵਿੱਚ ਫਾਰਾਨ, ਤੋਂਫ਼ਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਾਲੇ ਬੋਲਿਆ
IRVPA   {ਹੋਰੇਬ ਤੋਂ ਕੂਚ ਕਰਨ ਦਾ ਹੁਕਮ} PS ਇਹ ਉਹ ਬਚਨ ਹਨ ਜਿਹੜੇ ਮੂਸਾ ਨੇ ਸਾਰੇ ਇਸਰਾਏਲ ਨੂੰ ਯਰਦਨ ਦੇ ਪਾਰ * ਯਰਦਨ ਨਦੀ ਦੇ ਪੂਰਬ ਵੱਲ ਉਜਾੜ ਵਿੱਚ ਆਖੇ, ਜੋ ਸੂਫ ਦੇ ਸਾਹਮਣੇ ਦੇ ਅਰਾਬਾਹ ਵਿੱਚ ਪਾਰਾਨ, ਤੋਫਲ, ਲਾਬਾਨ, ਹਸੇਰੋਥ ਅਤੇ ਦੀਜ਼ਾਹਾਬ ਦੇ ਵਿਚਕਾਰ ਹੈ।