Bible Language

Acts 27:16 (AKJV) American King James Version

Versions

PAV   ਅਰ ਕਲੌਦਾ ਨਾਮੇ ਇੱਕ ਛੋਟੇ ਟਾਪੂ ਦੇ ਹੇਠ ਜਾ ਕੇ ਅਸੀਂ ਮਸਾਂ ਮਸਾਂ ਡੌਂਗੀ ਨੂੰ ਕਾਬੂ ਵਿੱਚ ਲਿਆਏ
ERVPA   ਅਸੀਂ ਕਲੌਦਾ ਨਾਂ ਦੇ ਇੱਕ ਛ੍ਹੋਟੇ ਟਾਪੂ ਕੋਲ ਜਾ ਪੁਜ੍ਜੇ। ਫ਼ੇਰ ਬਡ਼ੀ ਮੁਸ਼ਕਿਲ ਨਾਲ ਅਸੀਂ ਜੀਵਨ ਬੇਡ਼ੀ ਜਹਾਜ਼ ਤੇ ਲਿਆ ਸਕੇ।
IRVPA   ਅਤੇ ਕਲੌਦਾ ਨਾਮ ਦੇ ਇੱਕ ਛੋਟੇ ਟਾਪੂ ਹੇਠ ਜਾ ਕੇ ਅਸੀਂ ਮੁਸ਼ਕਿਲ ਨਾਲ ਜਹਾਜ਼ ਦੀ ਢੋਂਗੀ ਨੂੰ ਕਾਬੂ ਵਿੱਚ ਕੀਤਾ!