Bible Language

Matthew 9 (AKJV) American King James Version

Versions

PAV   ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਰ ਆਪਣੇ ਨਗਰ ਵਿੱਚ ਆਇਆ
ERVPA   ਯਿਸੂ ਬੇਡ਼ੀ ਉੱਤੇ ਚਡ਼ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਵਾਪਿਸ ਪਰਤਿਆ।
IRVPA   {ਅਧਰੰਗੀ ਨੂੰ ਚੰਗਾ ਕਰਨਾ} (ਮਰਕੁਸ 2:1-12; ਲੂਕਾ 5:17-26) PS ਉਹ ਬੇੜੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵੱਲ ਆਇਆ।