Bible Language

Judges 16 (AKJV) American King James Version

Versions

PAV   ਫੇਰ ਸਮਸੂਨ ਅੱਜ਼ਾਹ ਨੂੰ ਗਿਆ ਅਤੇ ਉੱਥੇ ਇੱਕ ਕੰਜਰੀ ਡਿੱਠੀ ਤੇ ਉਹ ਦੇ ਕੋਲ ਅੰਦਰ ਵੜ ਗਿਆ
IRVPA   {ਅੱਜ਼ਾਹ ਨਗਰ ਵਿੱਚ ਸਮਸੂਨ} PS ਫੇਰ ਸਮਸੂਨ ਅੱਜ਼ਾਹ * ਫ਼ਲਿਸਤੀ ਸ਼ਹਿਰ ਨੂੰ ਗਿਆ ਅਤੇ ਉੱਥੇ ਇੱਕ ਵੇਸਵਾ ਨੂੰ ਵੇਖ ਕੇ ਉਸ ਦੇ ਕੋਲ ਅੰਦਰ ਗਿਆ।