Bible Language

Ezra 3 (AKJV) American King James Version

Versions

PAV   ਜਦੋਂ ਸੱਤਵਾਂ ਮਹੀਨਾ ਆਇਆ ਤੇ ਇਸਰਾਏਲੀ ਨਗਰੀਂ ਵੱਸ ਗਏ ਤਾਂ ਲੋਕ ਇੱਕ ਤਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ
IRVPA   {ਜਗਵੇਦੀ ਦਾ ਪੁਨਰ ਨਿਰਮਾਣ} PS ਜਦੋਂ ਸੱਤਵਾਂ ਮਹੀਨਾ ਆਇਆ ਅਤੇ ਇਸਰਾਏਲੀ ਆਪੋ ਆਪਣੇ ਨਗਰਾਂ ਵਿੱਚ ਵੱਸ ਗਏ ਸਨ ਤਾਂ ਲੋਕ ਇੱਕ ਮਨ ਹੋ ਕੇ ਯਰੂਸ਼ਲਮ ਵਿੱਚ ਇਕੱਠੇ ਹੋਏ।