Bible Language

2 Samuel 13:12 (AKJV) American King James Version

Versions

PAV   ਉਹ ਬੋਲੀ, ਨਹੀਂ ਮੇਰੇ ਭਈਆ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜੇਹਾ ਕੰਮ ਕਰਨਾ ਜੋਗ ਨਹੀਂ! ਤੂੰ ਅਜੇਹੀ ਮੂਰਖਤਾਈ ਨਾ ਕਰ!
IRVPA   ਉਹ ਬੋਲੀ, ਨਹੀਂ ਮੇਰੇ ਭਰਾ, ਮੇਰੇ ਨਾਲ ਜ਼ਬਰਦਸਤੀ ਨਾ ਕਰ ਕਿਉਂ ਜੋ ਇਸਰਾਏਲ ਵਿੱਚ ਅਜਿਹਾ ਕੰਮ ਕਰਨਾ ਯੋਗ ਨਹੀਂ! ਤੂੰ ਅਜਿਹੀ ਮੂਰਖਤਾ ਨਾ ਕਰ।