Bible Language

2 Kings 8:14 (AKJV) American King James Version

Versions

PAV   ਫੇਰ ਉਹ ਅਲੀਸ਼ਾ ਕੋਲੋਂ ਤੁਰਪਿਆ ਅਰ ਆਪਣੇ ਸੁਆਮੀ ਕੋਲ ਆਇਆ ਅਰ ਉਸ ਨੇ ਪੁੱਛਿਆ, ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ? ਤਾਂ ਉਹ ਬੋਲਿਆ, ਅਲੀਸ਼ਾ ਨੇ ਮੈਨੂੰ ਦੱਸਿਆ ਹੈ ਭਈ ਤੂੰ ਅੱਛਾ ਹੋ ਜਾਵੇਂਗਾ
IRVPA   ਫੇਰ ਉਹ ਅਲੀਸ਼ਾ ਕੋਲੋਂ ਤੁਰ ਪਿਆ ਅਤੇ ਆਪਣੇ ਸੁਆਮੀ ਕੋਲ ਕੇ ਉਸ ਨੇ ਉਸ ਨੂੰ ਪੁੱਛਿਆ, “ਅਲੀਸ਼ਾ ਨੇ ਤੈਨੂੰ ਕੀ ਆਖਿਆ ਹੈ?” ਤਦ ਉਹ ਬੋਲਿਆ, ਉਸ ਨੇ ਮੈਨੂੰ ਦੱਸਿਆ ਕਿ ਤੂੰ ਚੰਗਾ ਹੋ ਜਾਵੇਂਗਾ।