Bible Language

2 Samuel 19:40 (AKJV) American King James Version

Versions

PAV   ਤਦ ਪਾਤਸ਼ਾਹ ਗਿਲਗਾਲ ਨੂੰ ਤੁਰਿਆ ਅਤੇ ਕਿਮਹਾਮ ਉਸ ਦੇ ਨਾਲ ਪਾਰ ਤੁਰਿਆ ਅਤੇ ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਪਾਤਸ਼ਾਹ ਦੇ ਨਾਲ ਗਏ।।
IRVPA   {ਰਾਜੇ ਦੇ ਬਾਰੇ ਯਹੂਦੀ ਅਤੇ ਇਸਰਾਏਲੀ ਲੋਕਾਂ ਦੇ ਵਿੱਚ ਵਿਵਾਦ} PS ਤਦ ਰਾਜਾ ਗਿਲਗਾਲ ਨੂੰ ਤੁਰਿਆ ਅਤੇ ਉਸ ਦੇ ਨਾਲ ਕਿਮਹਾਮ ਵੀ ਪਾਰ ਗਿਆ l ਯਹੂਦਾਹ ਦੇ ਸਭ ਲੋਕ ਅਤੇ ਇਸਰਾਏਲ ਦੇ ਲੋਕਾਂ ਵਿੱਚੋਂ ਵੀ ਅੱਧੇ ਰਾਜਾ ਦੇ ਨਾਲ ਗਏ।