Bible Language

1 Kings 6:24 (AKJV) American King James Version

Versions

PAV   ਕਰੂਬੀ ਦੇ ਇੱਕ ਖੰਭ ਦੀ ਲਮਾਨ ਪੰਜ ਹੱਥ ਅਤੇ ਕਰੂਬੀ ਦੇ ਦੂਜੇ ਖੰਬ ਦੀ ਲਮਾਨ ਵੀ ਪੰਜ ਹੱਥ ਦੀ ਸੀ ਐਉਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੀਕ ਦਸ ਹੱਥ ਦੀ ਵਿੱਥ ਸੀ
IRVPA   ਕਰੂਬ ਦੇ ਇੱਕ ਖੰਭ ਦੀ ਲੰਬਾਈ ਪੰਜ ਹੱਥ ਅਤੇ ਕਰੂਬ ਦੇ ਦੂਜੇ ਖੰਭ ਦੀ ਲੰਬਾਈ ਵੀ ਪੰਜ ਹੱਥ ਦੀ ਸੀ, ਇਸ ਤਰ੍ਹਾਂ ਇੱਕ ਖੰਭ ਦੇ ਸਿਰੇ ਤੋਂ ਦੂਜੇ ਖੰਭ ਦੇ ਸਿਰੇ ਤੱਕ ਦਸ ਹੱਥ ਦੀ ਵਿੱਥ ਸੀ।