Bible Language

1 Samuel 20 (AKJV) American King James Version

Versions

PAV   ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਗਿਆ ਅਤੇ ਯੋਨਾਥਾਨ ਕੋਲ ਕੇ ਬੋਲਿਆ, ਮੈਂ ਕੀ ਕੀਤਾ? ਮੇਰੀ ਕੀ ਬਦੀ ਹੈ? ਮੈਂ ਤੇਰੇ ਪਿਉ ਦੇ ਅੱਗੇ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਿਆ ਚਾਹੁੰਦਾ ਹੈ?
IRVPA   {ਯੋਨਾਥਾਨ ਦੁਆਰਾ ਦਾਊਦ ਦੀ ਸਹਾਇਤਾ} PS ਤਦ ਦਾਊਦ ਰਾਮਾਹ ਦੇ ਨਾਯੋਥ ਵਿੱਚੋਂ ਭੱਜ ਕੇ ਯੋਨਾਥਾਨ ਕੋਲ ਆਇਆ ਅਤੇ ਬੋਲਿਆ, ਮੈਂ ਕੀ ਕੀਤਾ ਹੈ? ਮੇਰਾ ਕੀ ਅਪਰਾਧ ਹੈ? ਮੈਂ ਤੇਰੇ ਪਿਤਾ ਦੇ ਵਿਰੁੱਧ ਕੀ ਪਾਪ ਕੀਤਾ ਹੈ ਜੋ ਉਹ ਮੈਨੂੰ ਮਾਰਨਾ ਚਾਹੁੰਦਾ ਹੈ?