Versions
PAV ਅਤੇ ਓਹ ਜਿਨ੍ਹਾਂ ਦੇ ਨਾਉਂ ਲਿਖੇ ਗਏ ਹਨ, ਹਿਜ਼ਕੀਯਾਹ ਯਹੂਦੀਆਂ ਦੇ ਪਾਤਸ਼ਾਹ ਦੇ ਸਮੇਂ ਚੜ੍ਹ ਆਏ ਅਤੇ ਉਨ੍ਹਾਂ ਨੇ ਓਹਨਾਂ ਦਾ ਪੜਾਓ ਮਾਰਿਆ ਅਤੇ ਮਊਨੀਮ ਨੂੰ ਜਿਹੜੇ ਉੱਥੇ ਲੱਭੇ, ਮਾਰ ਸੁੱਟਿਆ, ਅਜਿਹਾ ਜੋ ਅਜੇ ਤੋੜੀ ਉਹ ਨਸ਼ਟ ਹਨ ਅਤੇ ਉਨ੍ਹਾਂ ਦੇ ਥਾਂ ਆਪ ਟਿਕੇ ਕਿਉਂ ਜੋ ਉਨ੍ਹਾਂ ਦੇ ਇੱਜੜਾਂ ਦੇ ਲਈ ਉੱਥੇ ਚਾਰਾ ਸੀ
IRVPA ਉਹ ਜਿਨ੍ਹਾਂ ਦੇ ਨਾਮ ਲਿਖੇ ਗਏ ਹਨ, ਉਹਨਾਂ ਨੇ ਯਹੂਦੀਆਂ ਦੇ ਪਾਤਸ਼ਾਹ ਹਿਜ਼ਕੀਯਾਹ ਦੇ ਸਮੇਂ ਉਹਨਾਂ ਦੇ ਡੇਰਿਆਂ ਤੇ ਹਮਲਾ ਕੀਤਾ ਅਤੇ ਮਊਨੀਮ ਉੱਤੇ ਜਿਹੜੇ ਉੱਥੇ ਰਹਿੰਦੇ ਸਨ, ਉਹਨਾਂ ਨੂੰ ਅਜਿਹਾ ਮਾਰਿਆ ਕਿ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਏ ਤੇ ਆਪ ਉੱਥੇ ਰਹਿਣ ਲੱਗੇ ਕਿਉਂ ਜੋ ਉੱਥੇ ਉਨ੍ਹਾਂ ਦੇ ਇੱਜੜਾਂ ਦੇ ਲਈ ਚਾਰਾ ਸੀ